ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?
Video
Other languages
Share text
Share link
Show times
Hide times
00:00:04
ਛੋਟੇ ਹੁੰਦਿਆਂ ਤੁਸੀਂ ਹਰ ਗੱਲ ਪੁੱਛਣ ਲਈ 00:00:06
00:00:06
ਸਭ ਤੋਂ ਪਹਿਲਾਂ ਮੰਮੀ-ਡੈਡੀ ਕੋਲ ਭੱਜੇ ਜਾਂਦੇ ਸੀ।00:00:09
00:00:12
ਪਰ ਹੁਣ ਇੱਦਾਂ ਲੱਗਦਾ ਕਿ ਤੁਹਾਡੇ ਮੰਮੀ-ਡੈਡੀ ਤੁਹਾਨੂੰ ਸਮਝਦੇ ਹੀ ਨਹੀਂ।00:00:17
00:00:17
ਪਰ ਫਿਰ ਵੀ ਤੁਸੀਂ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹੋ। 00:00:21
00:00:21
ਪਰ ਉਦੋਂ ਕੀ, ਜੇ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ?00:00:26
00:00:28
ਤੁਸੀਂ ਸ਼ਾਇਦ ਉੱਚੀ ਬੋਲੋ, ਪਰ ਉੱਚੀ ਬੋਲਣ ’ਤੇ ਵੀ ਉਹ ਤੁਹਾਡੀ ਗੱਲ ਨਹੀਂ ਸੁਣਨਗੇ। 00:00:33
00:00:33
ਨਾਲੇ ਤੁਸੀਂ ਆਪਣੇ ਮੰਮੀ-ਡੈਡੀ ਦਾ ਆਦਰ ਨਹੀਂ ਕਰ ਰਹੇ ਹੋਵੋਗੇ।00:00:37
00:00:37
ਤੁਸੀਂ ਸ਼ਾਇਦ ਚੁੱਪ ਵੱਟ ਲਓ, 00:00:39
00:00:39
ਪਰ ਕਹਾਉਤਾਂ 15:22 ਵਿਚ ਬਾਈਬਲ ਕਹਿੰਦੀ ਹੈ ਕਿ ਗੱਲ ਨਾ ਕਰਨ ਨਾਲ 00:00:44
00:00:44
ਮਾਮਲਾ ਸਿਰਫ਼ ਵਿਗੜਦਾ ਹੀ ਹੈ।00:00:46
00:00:46
ਸੋ ਚੁੱਪ ਵੱਟ ਲੈਣ ਨਾਲ ਮੁਸ਼ਕਲ ਹੱਲ ਨਹੀਂ ਹੋਵੇਗੀ। 00:00:49
00:00:49
ਸਿਆਣਪ ਹੈ ਕਿ ਗੱਲ ਕਰਨ ਲਈ ਸਹੀ ਸਮੇਂ ਦਾ
ਇੰਤਜ਼ਾਰ ਕਰੋ।00:00:54
00:00:54
ਜਾਂ ਤੁਸੀਂ ਚਿੱਠੀ ਲਿਖ ਕੇ ਵੀ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ, 00:00:58
00:00:58
ਪਰ ਚਿੱਠੀ ਆਦਰ ਨਾਲ ਲਿਖੋ। 00:01:01
00:01:01
ਪਰ ਫਿਰ ਕੀ, ਜੇ ਤੁਹਾਡੇ ਮੰਮੀ-ਡੈਡੀ ਤਾਂ ਗੱਲ ਕਰਨੀ ਚਾਹੁੰਦੇ ਹਨ, ਪਰ ਤੁਹਾਡਾ ਦਿਲ ਨਹੀਂ ਕਰਦਾ?00:01:08
00:01:08
ਸ਼ਾਇਦ ਸਕੂਲ ਵਿਚ ਤੁਹਾਡਾ ਦਿਨ ਖ਼ਰਾਬ ਰਿਹਾ ਹੋਵੇ। 00:01:11
00:01:12
ਇਹ ਸੱਚ ਹੈ ਕਿ ਜਦੋਂ ਨਾ ਚਾਹੁੰਦੇ ਹੋਏ ਵੀ ਗੱਲ ਕਰਨੀ ਪਵੇ, 00:01:15
00:01:15
ਤਾਂ ਤੁਸੀਂ ਚੰਗੀ ਤਰ੍ਹਾਂ ਗੱਲ ਨਹੀਂ ਕਰ ਪਾਓਗੇ ਨਤੀਜੇ ਵਜੋਂ, ਗੱਲਬਾਤ ਬੰਦ ਤੇ ਸਾਰੇ ਪਰੇਸ਼ਾਨ।00:01:21
00:01:22
ਜੇ ਤੁਸੀਂ ਗੱਲ ਨਹੀਂ ਕਰਦੇ, ਤਾਂ ਤੁਹਾਡੀ ਚਿੰਤਾ ਘਟੇਗੀ ਨਹੀਂ। 00:01:25
00:01:25
ਨਾਲੇ ਸ਼ਾਇਦ ਤੁਹਾਡੇ ਮਾਪਿਆਂ ਨੂੰ ਲੱਗੇ ਕਿ ਤੁਸੀਂ ਕਿਸੇ ਵੱਡੀ ਮੁਸੀਬਤ ਵਿਚ ਫਸ ਗਏ ਹੋ00:01:30
00:01:30
ਜਾਂ ਉਨ੍ਹਾਂ ਤੋਂ ਕੁਝ ਛੁਪਾ ਰਹੇ ਹੋ।00:01:33
00:01:33
ਸੋ ਕਿਉਂ ਨਾ 00:01:34
00:01:34
ਕਿਸੇ ਅਜਿਹੇ ਵਿਸ਼ੇ ਬਾਰੇ ਗੱਲ ਕਰੋ
ਜਿਸ ਨਾਲ ਤਣਾਅ ਪੈਦਾ ਨਾ ਹੋਵੇ 00:01:38
00:01:38
ਜਾਂ ਜਿਸ ਬਾਰੇ ਗੱਲ
ਕਰ ਕੇ ਤੁਹਾਨੂੰ ਚੰਗਾ ਲੱਗੇ।00:01:41
00:01:41
ਇਸ ਤਰ੍ਹਾਂ ਕਰਨ ਨਾਲ ਟੈਨਸ਼ਨ ਘੱਟ ਜਾਵੇਗੀ 00:01:43
00:01:43
ਅਤੇ ਵਧੀਆ ਮਾਹੌਲ ਬਣ ਜਾਵੇਗਾ।00:01:46
00:01:46
ਸੋ ਮੁਕਦੀ ਗੱਲ: 00:01:47
00:01:47
ਤੁਹਾਡੇ ਮਾਪੇ ਤੁਹਾਡੀ ਮਦਦ
ਕਰਨੀ ਚਾਹੁੰਦੇ ਹਨ 00:01:50
00:01:50
ਅਤੇ ਤੁਹਾਨੂੰ ਉਨ੍ਹਾਂ ਦੀ ਮਦਦ
ਦੀ ਲੋੜ ਹੈ।00:01:53
00:01:53
ਇਸ ਲਈ ਗੱਲ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ, 00:01:56
00:01:56
ਆਦਰ ਨਾਲ ਗੱਲ ਕਰੋ 00:01:58
00:01:58
ਅਤੇ ਆਪਣੇ ਮੰਮੀ-ਡੈਡੀ ਨੂੰ ਆਪਣੇ ਦੋਸਤ ਸਮਝੋ,
ਨਾ ਕਿ ਦੁਸ਼ਮਣ।00:02:02
00:02:02
ਸੱਚ ਤਾਂ ਇਹ ਹੈ 00:02:03
00:02:03
ਕਿ ਤੁਹਾਨੂੰ ਅਜਿਹੇ ਦੋਸਤਾਂ ਦੀ ਲੋੜ ਹੈ 00:02:05
00:02:05
ਜੋ ਜ਼ਿੰਦਗੀ ਵਿਚ ਆਉਣ ਵਾਲੀਆਂ ਹੋਰ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਣ।00:02:19
ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?
-
ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?
ਛੋਟੇ ਹੁੰਦਿਆਂ ਤੁਸੀਂ ਹਰ ਗੱਲ ਪੁੱਛਣ ਲਈ
ਸਭ ਤੋਂ ਪਹਿਲਾਂ ਮੰਮੀ-ਡੈਡੀ ਕੋਲ ਭੱਜੇ ਜਾਂਦੇ ਸੀ।
ਪਰ ਹੁਣ ਇੱਦਾਂ ਲੱਗਦਾ ਕਿ ਤੁਹਾਡੇ ਮੰਮੀ-ਡੈਡੀ ਤੁਹਾਨੂੰ ਸਮਝਦੇ ਹੀ ਨਹੀਂ।
ਪਰ ਫਿਰ ਵੀ ਤੁਸੀਂ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹੋ।
ਪਰ ਉਦੋਂ ਕੀ, ਜੇ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ?
ਤੁਸੀਂ ਸ਼ਾਇਦ ਉੱਚੀ ਬੋਲੋ, ਪਰ ਉੱਚੀ ਬੋਲਣ ’ਤੇ ਵੀ ਉਹ ਤੁਹਾਡੀ ਗੱਲ ਨਹੀਂ ਸੁਣਨਗੇ।
ਨਾਲੇ ਤੁਸੀਂ ਆਪਣੇ ਮੰਮੀ-ਡੈਡੀ ਦਾ ਆਦਰ ਨਹੀਂ ਕਰ ਰਹੇ ਹੋਵੋਗੇ।
ਤੁਸੀਂ ਸ਼ਾਇਦ ਚੁੱਪ ਵੱਟ ਲਓ,
ਪਰ ਕਹਾਉਤਾਂ 15:22 ਵਿਚ ਬਾਈਬਲ ਕਹਿੰਦੀ ਹੈ ਕਿ ਗੱਲ ਨਾ ਕਰਨ ਨਾਲ
ਮਾਮਲਾ ਸਿਰਫ਼ ਵਿਗੜਦਾ ਹੀ ਹੈ।
ਸੋ ਚੁੱਪ ਵੱਟ ਲੈਣ ਨਾਲ ਮੁਸ਼ਕਲ ਹੱਲ ਨਹੀਂ ਹੋਵੇਗੀ।
ਸਿਆਣਪ ਹੈ ਕਿ ਗੱਲ ਕਰਨ ਲਈ ਸਹੀ ਸਮੇਂ ਦਾ
ਇੰਤਜ਼ਾਰ ਕਰੋ।
ਜਾਂ ਤੁਸੀਂ ਚਿੱਠੀ ਲਿਖ ਕੇ ਵੀ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ,
ਪਰ ਚਿੱਠੀ ਆਦਰ ਨਾਲ ਲਿਖੋ।
ਪਰ ਫਿਰ ਕੀ, ਜੇ ਤੁਹਾਡੇ ਮੰਮੀ-ਡੈਡੀ ਤਾਂ ਗੱਲ ਕਰਨੀ ਚਾਹੁੰਦੇ ਹਨ, ਪਰ ਤੁਹਾਡਾ ਦਿਲ ਨਹੀਂ ਕਰਦਾ?
ਸ਼ਾਇਦ ਸਕੂਲ ਵਿਚ ਤੁਹਾਡਾ ਦਿਨ ਖ਼ਰਾਬ ਰਿਹਾ ਹੋਵੇ।
ਇਹ ਸੱਚ ਹੈ ਕਿ ਜਦੋਂ ਨਾ ਚਾਹੁੰਦੇ ਹੋਏ ਵੀ ਗੱਲ ਕਰਨੀ ਪਵੇ,
ਤਾਂ ਤੁਸੀਂ ਚੰਗੀ ਤਰ੍ਹਾਂ ਗੱਲ ਨਹੀਂ ਕਰ ਪਾਓਗੇ ਨਤੀਜੇ ਵਜੋਂ, ਗੱਲਬਾਤ ਬੰਦ ਤੇ ਸਾਰੇ ਪਰੇਸ਼ਾਨ।
ਜੇ ਤੁਸੀਂ ਗੱਲ ਨਹੀਂ ਕਰਦੇ, ਤਾਂ ਤੁਹਾਡੀ ਚਿੰਤਾ ਘਟੇਗੀ ਨਹੀਂ।
ਨਾਲੇ ਸ਼ਾਇਦ ਤੁਹਾਡੇ ਮਾਪਿਆਂ ਨੂੰ ਲੱਗੇ ਕਿ ਤੁਸੀਂ ਕਿਸੇ ਵੱਡੀ ਮੁਸੀਬਤ ਵਿਚ ਫਸ ਗਏ ਹੋ
ਜਾਂ ਉਨ੍ਹਾਂ ਤੋਂ ਕੁਝ ਛੁਪਾ ਰਹੇ ਹੋ।
ਸੋ ਕਿਉਂ ਨਾ
ਕਿਸੇ ਅਜਿਹੇ ਵਿਸ਼ੇ ਬਾਰੇ ਗੱਲ ਕਰੋ
ਜਿਸ ਨਾਲ ਤਣਾਅ ਪੈਦਾ ਨਾ ਹੋਵੇ
ਜਾਂ ਜਿਸ ਬਾਰੇ ਗੱਲ
ਕਰ ਕੇ ਤੁਹਾਨੂੰ ਚੰਗਾ ਲੱਗੇ।
ਇਸ ਤਰ੍ਹਾਂ ਕਰਨ ਨਾਲ ਟੈਨਸ਼ਨ ਘੱਟ ਜਾਵੇਗੀ
ਅਤੇ ਵਧੀਆ ਮਾਹੌਲ ਬਣ ਜਾਵੇਗਾ।
ਸੋ ਮੁਕਦੀ ਗੱਲ:
ਤੁਹਾਡੇ ਮਾਪੇ ਤੁਹਾਡੀ ਮਦਦ
ਕਰਨੀ ਚਾਹੁੰਦੇ ਹਨ
ਅਤੇ ਤੁਹਾਨੂੰ ਉਨ੍ਹਾਂ ਦੀ ਮਦਦ
ਦੀ ਲੋੜ ਹੈ।
ਇਸ ਲਈ ਗੱਲ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ,
ਆਦਰ ਨਾਲ ਗੱਲ ਕਰੋ
ਅਤੇ ਆਪਣੇ ਮੰਮੀ-ਡੈਡੀ ਨੂੰ ਆਪਣੇ ਦੋਸਤ ਸਮਝੋ,
ਨਾ ਕਿ ਦੁਸ਼ਮਣ।
ਸੱਚ ਤਾਂ ਇਹ ਹੈ
ਕਿ ਤੁਹਾਨੂੰ ਅਜਿਹੇ ਦੋਸਤਾਂ ਦੀ ਲੋੜ ਹੈ
ਜੋ ਜ਼ਿੰਦਗੀ ਵਿਚ ਆਉਣ ਵਾਲੀਆਂ ਹੋਰ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਣ।
-