ਰੱਬ ਨੇ ਧਰਤੀ ਕਿਉਂ ਬਣਾਈ?
Video
Other languages
Share text
Share link
Show times
Hide times
00:00:05
ਧਰਤੀ ’ਤੇ ਸੋਹਣੀਆਂ ਚੀਜ਼ਾਂ ਦੇਖ ਕੇ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ।00:00:09
00:00:10
ਰੱਬ ਨੇ ਧਰਤੀ ’ਤੇ ਇੰਨੀਆਂ ਸੋਹਣੀਆਂ ਚੀਜ਼ਾਂ ਕਿਉਂ ਬਣਾਈਆਂ?00:00:14
00:00:16
ਪੁਲਾੜ ਤੋਂ ਦੇਖਣ ’ਤੇ ਵੀ ਇਸ ਵਰਗਾ ਸ਼ਾਨਦਾਰ ਕੁਝ ਹੋਰ ਨਜ਼ਰ ਨਹੀਂ ਆਉਂਦਾ।00:00:22
00:00:24
ਰੱਬ ਨੇ ਧਰਤੀ ’ਤੇ ਬਹੁਤਾਤ ਵਿਚ ਪਾਣੀ ਦਿੱਤਾ ਹੈ।00:00:28
00:00:30
ਉਸ ਨੇ ਧਰਤੀ ਨੂੰ ਸੂਰਜ ਤੋਂ ਬਿਲਕੁਲ ਸਹੀ ਦੂਰੀ ’ਤੇ ਰੱਖਿਆ 00:00:34
00:00:38
ਅਤੇ ਇਸ ਦੀ ਆਪਣੇ ਧੁਰੇ ਦੁਆਲੇ ਘੁੰਮਣ ਦੀ ਬਿਲਕੁਲ ਸਹੀ ਗਤੀ ਠਹਿਰਾਈ।00:00:43
00:00:45
ਉਸ ਨੇ ਚੰਦ ਬਣਾਇਆ 00:00:47
00:00:47
ਤਾਂਕਿ ਧਰਤੀ ਆਪਣੇ ਧੁਰੇ ’ਤੇ ਝੁਕੀ ਰਹੇ 00:00:50
00:00:50
ਜਿਸ ਕਰਕੇ ਅਲੱਗ-ਅਲੱਗ ਰੁੱਤਾਂ ਆਉਂਦੀਆਂ ਰਹਿੰਦੀਆਂ।00:00:54
00:00:57
ਉਸ ਨੇ ਧਰਤੀ ’ਤੇ ਰਹਿਣ ਲਈ ਵੰਨ-ਸੁਵੰਨੇ ਜੀਵ-ਜੰਤੂ ਬਣਾਏ।00:01:01
00:01:04
ਰੱਬ ਨੇ ਇਹ ਸੋਹਣੀ ਧਰਤੀ ਬਣਾਉਣ ਵਿਚ ਇੰਨੀ ਮਿਹਨਤ ਕਿਉਂ ਕੀਤੀ?00:01:09
00:01:09
ਕਿਉਂਕਿ ਉਹ ਪਹਿਲੇ ਇਨਸਾਨੀ ਜੋੜੇ, ਆਦਮ ਤੇ ਹੱਵਾਹ, ਨੂੰ ਬਹੁਤ ਸੋਹਣਾ ਘਰ ਦੇਣਾ ਚਾਹੁੰਦਾ ਸੀ।00:01:16
00:01:16
ਜੇ ਉਹ ਰੱਬ ਦਾ ਕਹਿਣਾ ਮੰਨਦੇ, 00:01:18
00:01:18
ਤਾਂ ਉਨ੍ਹਾਂ ਨੇ ਤੇ ਉਨ੍ਹਾਂ ਦੇ ਬੱਚਿਆਂ ਨੇ ਹਮੇਸ਼ਾ ਤਕ ਜੀਉਂਦੇ ਰਹਿਣਾ ਸੀ ਤੇ ਸਾਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਾ ਸੀ।00:01:26
00:01:27
ਧਰਤੀ ਲਈ ਰੱਬ ਦਾ ਇਹੀ ਮਕਸਦ ਸੀ।00:01:30
00:01:31
ਪਰ ਹੋਇਆ ਕੀ? 00:01:33
00:01:34
ਅੱਜ ਧਰਤੀ ਬਾਗ਼ ਵਰਗੀ ਕਿਉਂ ਨਹੀਂ ਹੈ?00:01:38
00:01:38
ਕਿਉਂਕਿ ਆਦਮ ਤੇ ਹੱਵਾਹ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ। 00:01:43
00:01:43
ਉਹ ਹੌਲੀ-ਹੌਲੀ ਬੁੱਢੇ ਹੋ ਕੇ ਮਰ ਗਏ ਅਤੇ ਧਰਤੀ ਲਈ ਰੱਬ ਦਾ ਮਕਸਦ ਹੁਣ ਤਕ ਪੂਰਾ ਨਹੀਂ ਹੋਇਆ। 00:01:50
00:01:50
ਪਰ ਕੀ ਇਸ ਦਾ ਇਹ ਮਤਲਬ ਹੈ ਕਿ ਧਰਤੀ ਲਈ ਰੱਬ ਦਾ ਮਕਸਦ ਬਦਲ ਗਿਆ ਹੈ?00:01:55
00:01:56
ਮੰਨ ਲਓ, ਇਕ ਪਿਤਾ ਆਪਣੇ ਪੁੱਤਰ ਲਈ ਇਕ ਸੋਹਣਾ ਘਰ ਬਣਾਉਂਦਾ ਹੈ।00:02:01
00:02:07
ਉਹ ਇਹ ਘਰ ਉਸ ਨੂੰ ਤੋਹਫ਼ੇ ਵਜੋਂ ਦਿੰਦਾ ਹੈ। 00:02:10
00:02:10
ਪਰ ਸ਼ੁਕਰਗੁਜ਼ਾਰ ਹੋਣ ਦੀ ਬਜਾਇ, ਉਹ ਇਸ ਤੋਹਫ਼ੇ ਦੀ ਬਿਲਕੁਲ ਸੰਭਾਲ ਨਹੀਂ ਕਰਦਾ। 00:02:15
00:02:16
ਇਸ ਕਰਕੇ ਘਰ ਦਾ ਬੁਰਾ ਹਾਲ ਹੋ ਜਾਂਦਾ ਹੈ।00:02:19
00:02:20
ਹੁਣ ਇਕ ਪਿਆਰ ਕਰਨ ਵਾਲਾ ਪਿਤਾ ਕੀ ਕਰੇਗਾ? 00:02:23
00:02:23
ਕੀ ਉਹ ਘਰ ਨੂੰ ਢਾਹ ਦੇਵੇਗਾ ਅਤੇ ਆਪਣੀ ਮਿਹਨਤ ਨੂੰ ਬੇਕਾਰ ਜਾਣ ਦੇਵੇਗਾ?00:02:28
00:02:30
ਨਹੀਂ। 00:02:31
00:02:31
ਉਹ ਧੀਰਜ ਰੱਖਦੇ ਹੋਏ ਇਸ ਘਰ ਨੂੰ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਦੇਵੇਗਾ ਜੋ ਇਸ ਦੀ ਸਾਂਭ-ਸੰਭਾਲ ਕਰਨਗੇ।00:02:38
00:02:44
ਇਸੇ ਤਰ੍ਹਾਂ, 00:02:45
00:02:45
ਭਾਵੇਂ ਆਦਮ ਨੇ ਰੱਬ ਦੇ ਤੋਹਫ਼ੇ ਦੀ ਕੋਈ ਕਦਰ ਨਹੀਂ ਕੀਤੀ, 00:02:49
00:02:49
ਪਰ ਬਾਈਬਲ ਦੱਸਦੀ ਹੈ ਕਿ ਧਰਤੀ ਲਈ ਰੱਬ ਦਾ ਮਕਸਦ ਬਦਲਿਆ ਨਹੀਂ ਹੈ।00:02:55
00:02:55
ਉਸ ਦਾ ਮਕਸਦ ਅਜੇ ਵੀ ਉਹੀ ਹੈ। 00:02:58
00:02:58
ਉਹ ਬਾਗ਼ ਵਰਗੀ ਸੋਹਣੀ ਧਰਤੀ ਤੋਹਫ਼ੇ ਵਜੋਂ ਤੁਹਾਨੂੰ ਦੇਣੀ ਚਾਹੁੰਦਾ ਤਾਂਕਿ ਤੁਸੀਂ ਹਮੇਸ਼ਾ ਖ਼ੁਸ਼ ਤੇ ਤੰਦਰੁਸਤ ਰਹੋ।00:03:08
00:03:08
ਤੁਸੀਂ ਸ਼ਾਇਦ ਸੋਚੋ: ‘ਪਰਮੇਸ਼ੁਰ ਧਰਤੀ ਨੂੰ ਸੁੰਦਰ ਬਣਾ ਕੇ ਇਸ ’ਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ?
ਸੋਹਣੀ ਧਰਤੀ ’ਤੇ ਕੌਣ ਰਹੇਗਾ?’00:03:17
00:03:17
ਇਨ੍ਹਾਂ ਸਵਾਲਾਂ ਦੇ ਜਵਾਬ ਖ਼ੁਸ਼ ਖ਼ਬਰੀ!
ਬਰੋਸ਼ਰ ਦੇ ਪੰਜਵੇਂ ਪਾਠ ਵਿਚ ਦਿੱਤੇ ਗਏ ਹਨ।00:03:22
00:03:22
ਤੁਸੀਂ ਇਸ ਨੂੰ jw.org ਤੋਂ ਡਾਊਨਲੋਡ ਕਰ ਸਕਦੇ ਹੋ।00:03:26
00:03:26
ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਵਿੱਚੋਂ ਚਰਚਾ ਕਰ ਕੇ ਖ਼ੁਸ਼ੀ ਹੋਵੇਗੀ।00:03:30
00:03:30
ਸਾਡੀ ਵੈੱਬਸਾਈਟ ’ਤੇ ਫ਼ਾਰਮ 00:03:32
00:03:32
ਭਰੋ ਅਤੇ ਤੁਹਾਡੇ ਇਲਾਕੇ ਵਿਚ ਰਹਿੰਦਾ ਕੋਈ ਯਹੋਵਾਹ ਦਾ ਗਵਾਹ 00:03:36
00:03:36
ਤੁਹਾਡੇ ਦੱਸੇ ਸਮੇਂ ਤੇ ਜਗ੍ਹਾ ’ਤੇ ਆ ਕੇ ਤੁਹਾਡੇ ਨਾਲ ਬਾਈਬਲ ਵਿੱਚੋਂ ਚਰਚਾ ਕਰੇਗਾ।00:03:48
ਰੱਬ ਨੇ ਧਰਤੀ ਕਿਉਂ ਬਣਾਈ?
-
ਰੱਬ ਨੇ ਧਰਤੀ ਕਿਉਂ ਬਣਾਈ?
ਧਰਤੀ ’ਤੇ ਸੋਹਣੀਆਂ ਚੀਜ਼ਾਂ ਦੇਖ ਕੇ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ।
ਰੱਬ ਨੇ ਧਰਤੀ ’ਤੇ ਇੰਨੀਆਂ ਸੋਹਣੀਆਂ ਚੀਜ਼ਾਂ ਕਿਉਂ ਬਣਾਈਆਂ?
ਪੁਲਾੜ ਤੋਂ ਦੇਖਣ ’ਤੇ ਵੀ ਇਸ ਵਰਗਾ ਸ਼ਾਨਦਾਰ ਕੁਝ ਹੋਰ ਨਜ਼ਰ ਨਹੀਂ ਆਉਂਦਾ।
ਰੱਬ ਨੇ ਧਰਤੀ ’ਤੇ ਬਹੁਤਾਤ ਵਿਚ ਪਾਣੀ ਦਿੱਤਾ ਹੈ।
ਉਸ ਨੇ ਧਰਤੀ ਨੂੰ ਸੂਰਜ ਤੋਂ ਬਿਲਕੁਲ ਸਹੀ ਦੂਰੀ ’ਤੇ ਰੱਖਿਆ
ਅਤੇ ਇਸ ਦੀ ਆਪਣੇ ਧੁਰੇ ਦੁਆਲੇ ਘੁੰਮਣ ਦੀ ਬਿਲਕੁਲ ਸਹੀ ਗਤੀ ਠਹਿਰਾਈ।
ਉਸ ਨੇ ਚੰਦ ਬਣਾਇਆ
ਤਾਂਕਿ ਧਰਤੀ ਆਪਣੇ ਧੁਰੇ ’ਤੇ ਝੁਕੀ ਰਹੇ
ਜਿਸ ਕਰਕੇ ਅਲੱਗ-ਅਲੱਗ ਰੁੱਤਾਂ ਆਉਂਦੀਆਂ ਰਹਿੰਦੀਆਂ।
ਉਸ ਨੇ ਧਰਤੀ ’ਤੇ ਰਹਿਣ ਲਈ ਵੰਨ-ਸੁਵੰਨੇ ਜੀਵ-ਜੰਤੂ ਬਣਾਏ।
ਰੱਬ ਨੇ ਇਹ ਸੋਹਣੀ ਧਰਤੀ ਬਣਾਉਣ ਵਿਚ ਇੰਨੀ ਮਿਹਨਤ ਕਿਉਂ ਕੀਤੀ?
ਕਿਉਂਕਿ ਉਹ ਪਹਿਲੇ ਇਨਸਾਨੀ ਜੋੜੇ, ਆਦਮ ਤੇ ਹੱਵਾਹ, ਨੂੰ ਬਹੁਤ ਸੋਹਣਾ ਘਰ ਦੇਣਾ ਚਾਹੁੰਦਾ ਸੀ।
ਜੇ ਉਹ ਰੱਬ ਦਾ ਕਹਿਣਾ ਮੰਨਦੇ,
ਤਾਂ ਉਨ੍ਹਾਂ ਨੇ ਤੇ ਉਨ੍ਹਾਂ ਦੇ ਬੱਚਿਆਂ ਨੇ ਹਮੇਸ਼ਾ ਤਕ ਜੀਉਂਦੇ ਰਹਿਣਾ ਸੀ ਤੇ ਸਾਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਾ ਸੀ।
ਧਰਤੀ ਲਈ ਰੱਬ ਦਾ ਇਹੀ ਮਕਸਦ ਸੀ।
ਪਰ ਹੋਇਆ ਕੀ?
ਅੱਜ ਧਰਤੀ ਬਾਗ਼ ਵਰਗੀ ਕਿਉਂ ਨਹੀਂ ਹੈ?
ਕਿਉਂਕਿ ਆਦਮ ਤੇ ਹੱਵਾਹ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ।
ਉਹ ਹੌਲੀ-ਹੌਲੀ ਬੁੱਢੇ ਹੋ ਕੇ ਮਰ ਗਏ ਅਤੇ ਧਰਤੀ ਲਈ ਰੱਬ ਦਾ ਮਕਸਦ ਹੁਣ ਤਕ ਪੂਰਾ ਨਹੀਂ ਹੋਇਆ।
ਪਰ ਕੀ ਇਸ ਦਾ ਇਹ ਮਤਲਬ ਹੈ ਕਿ ਧਰਤੀ ਲਈ ਰੱਬ ਦਾ ਮਕਸਦ ਬਦਲ ਗਿਆ ਹੈ?
ਮੰਨ ਲਓ, ਇਕ ਪਿਤਾ ਆਪਣੇ ਪੁੱਤਰ ਲਈ ਇਕ ਸੋਹਣਾ ਘਰ ਬਣਾਉਂਦਾ ਹੈ।
ਉਹ ਇਹ ਘਰ ਉਸ ਨੂੰ ਤੋਹਫ਼ੇ ਵਜੋਂ ਦਿੰਦਾ ਹੈ।
ਪਰ ਸ਼ੁਕਰਗੁਜ਼ਾਰ ਹੋਣ ਦੀ ਬਜਾਇ, ਉਹ ਇਸ ਤੋਹਫ਼ੇ ਦੀ ਬਿਲਕੁਲ ਸੰਭਾਲ ਨਹੀਂ ਕਰਦਾ।
ਇਸ ਕਰਕੇ ਘਰ ਦਾ ਬੁਰਾ ਹਾਲ ਹੋ ਜਾਂਦਾ ਹੈ।
ਹੁਣ ਇਕ ਪਿਆਰ ਕਰਨ ਵਾਲਾ ਪਿਤਾ ਕੀ ਕਰੇਗਾ?
ਕੀ ਉਹ ਘਰ ਨੂੰ ਢਾਹ ਦੇਵੇਗਾ ਅਤੇ ਆਪਣੀ ਮਿਹਨਤ ਨੂੰ ਬੇਕਾਰ ਜਾਣ ਦੇਵੇਗਾ?
ਨਹੀਂ।
ਉਹ ਧੀਰਜ ਰੱਖਦੇ ਹੋਏ ਇਸ ਘਰ ਨੂੰ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਦੇਵੇਗਾ ਜੋ ਇਸ ਦੀ ਸਾਂਭ-ਸੰਭਾਲ ਕਰਨਗੇ।
ਇਸੇ ਤਰ੍ਹਾਂ,
ਭਾਵੇਂ ਆਦਮ ਨੇ ਰੱਬ ਦੇ ਤੋਹਫ਼ੇ ਦੀ ਕੋਈ ਕਦਰ ਨਹੀਂ ਕੀਤੀ,
ਪਰ ਬਾਈਬਲ ਦੱਸਦੀ ਹੈ ਕਿ ਧਰਤੀ ਲਈ ਰੱਬ ਦਾ ਮਕਸਦ ਬਦਲਿਆ ਨਹੀਂ ਹੈ।
ਉਸ ਦਾ ਮਕਸਦ ਅਜੇ ਵੀ ਉਹੀ ਹੈ।
ਉਹ ਬਾਗ਼ ਵਰਗੀ ਸੋਹਣੀ ਧਰਤੀ ਤੋਹਫ਼ੇ ਵਜੋਂ ਤੁਹਾਨੂੰ ਦੇਣੀ ਚਾਹੁੰਦਾ ਤਾਂਕਿ ਤੁਸੀਂ ਹਮੇਸ਼ਾ ਖ਼ੁਸ਼ ਤੇ ਤੰਦਰੁਸਤ ਰਹੋ।
ਤੁਸੀਂ ਸ਼ਾਇਦ ਸੋਚੋ: ‘ਪਰਮੇਸ਼ੁਰ ਧਰਤੀ ਨੂੰ ਸੁੰਦਰ ਬਣਾ ਕੇ ਇਸ ’ਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ?
ਸੋਹਣੀ ਧਰਤੀ ’ਤੇ ਕੌਣ ਰਹੇਗਾ?’
ਇਨ੍ਹਾਂ ਸਵਾਲਾਂ ਦੇ ਜਵਾਬ ਖ਼ੁਸ਼ ਖ਼ਬਰੀ!
ਬਰੋਸ਼ਰ ਦੇ ਪੰਜਵੇਂ ਪਾਠ ਵਿਚ ਦਿੱਤੇ ਗਏ ਹਨ।
ਤੁਸੀਂ ਇਸ ਨੂੰ jw.org ਤੋਂ ਡਾਊਨਲੋਡ ਕਰ ਸਕਦੇ ਹੋ।
ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਵਿੱਚੋਂ ਚਰਚਾ ਕਰ ਕੇ ਖ਼ੁਸ਼ੀ ਹੋਵੇਗੀ।
ਸਾਡੀ ਵੈੱਬਸਾਈਟ ’ਤੇ ਫ਼ਾਰਮ
ਭਰੋ ਅਤੇ ਤੁਹਾਡੇ ਇਲਾਕੇ ਵਿਚ ਰਹਿੰਦਾ ਕੋਈ ਯਹੋਵਾਹ ਦਾ ਗਵਾਹ
ਤੁਹਾਡੇ ਦੱਸੇ ਸਮੇਂ ਤੇ ਜਗ੍ਹਾ ’ਤੇ ਆ ਕੇ ਤੁਹਾਡੇ ਨਾਲ ਬਾਈਬਲ ਵਿੱਚੋਂ ਚਰਚਾ ਕਰੇਗਾ।
-