ਯਹੋਵਾਹ ਪਰਮੇਸ਼ੁਰ ਤੁਹਾਡੀ ਮਦਦ ਕਰੇਗਾ
Video
Other languages
Share text
Share link
Show times
Hide times
00:00:08
ਡੈਡੀ ਜੀ, ਤੁਸੀਂ ਕਦੋਂ ਲੈਣਾ ਬਪਤਿਸਮਾ?00:00:10
00:00:15
ਕੁਝ ਸਾਲ ਪਹਿਲਾਂ ਯਹੋਵਾਹ ਦੇ ਗਵਾਹ ਸਾਡੇ ਘਰ ਪ੍ਰਚਾਰ ਕਰਨ ਆਏ ਸੀ।00:00:19
00:00:19
ਪਹਿਲਾਂ ਰੇਚਲ ਨੇ ਸਟੱਡੀ ਕਰਨੀ ਸ਼ੁਰੂ ਕੀਤੀ।00:00:22
00:00:22
ਬਾਅਦ ਵਿਚ ਅਸੀਂ ਸਾਰੇ ਸਟੱਡੀ ਕਰਨ ਲੱਗ ਪਏ।00:00:25
00:00:26
ਅਸੀਂ ਪਹਿਲੀ ਵਾਰ ਸਿੱਖ ਰਹੇ ਸੀ ਕਿ ਬਾਈਬਲ ਕੀ ਸਿਖਾਉਂਦੀ ਹੈ।00:00:30
00:00:30
ਛੇਤੀ ਹੀ ਅਸੀਂ ਦੂਜਿਆਂ ਨੂੰ ਰੱਬ ਬਾਰੇ ਦੱਸਣ ਲੱਗ ਪਏ।00:00:34
00:00:36
ਪਰ ਅਸੀਂ ਸਾਰੇ ਨਹੀਂ।00:00:39
00:00:39
ਮੈਨੂੰ ਯਕੀਨ ਸੀ ਕਿ ਇਹੀ ਸੱਚਾਈ ਹੈ, 00:00:41
00:00:41
ਪਰ ਮੈਂ ਡਰਦਾ ਸੀ ਕਿ ਜੇ ਮੈਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਨਾ ਸਕਾਂ, ਤਾਂ?00:00:46
00:00:48
ਦਫ਼ਾ ਹੋ ਜਾਹ।00:00:50
00:00:51
ਜੇ ਮੈਂ ਦੂਜਿਆਂ ਦੀਆਂ ਉਮੀਦਾਂ ’ਤੇ ਖਰਾ ਨਾ ਉੱਤਰ ਸਕਿਆ?00:00:55
00:00:56
ਜੇ ਮੈਂ ਯਹੋਵਾਹ ਦਾ ਦਿਲ ਦੁਖਾ ਦਿੱਤਾ?00:00:59
00:01:14
ਇਕ ਮਿੰਟ, ਮੈਂ ਆਇਆ।00:01:16
00:01:19
ਬੈੱਨ ਨਾਂ ਦਾ ਬਜ਼ੁਰਗ ਸਮਝ ਗਿਆ ਕਿ ਮੈਨੂੰ ਕੋਈ ਗੱਲ ਪਰੇਸ਼ਾਨ ਕਰ ਰਹੀ ਹੈ।
-ਤੂੰ ਠੀਕ ਹੈਂ?00:01:24
00:01:25
ਉਸ ਨੇ ਮੇਰੀ ਮਦਦ ਕਰਨ ਵਿਚ ਪਹਿਲ ਕੀਤੀ।00:01:27
00:01:27
ਉਸ ਨੇ ਪੁੱਛਿਆ, “ਕਿਹੜੀ ਗੱਲ ਨੇ ਤੈਨੂੰ ਯਹੋਵਾਹ ਵੱਲ ਖਿੱਚਿਆ ਸੀ?”00:01:32
00:01:32
ਜਦੋਂ ਮੈਂ ਇਹ ਸਿੱਖਿਆ ਕਿ ਯਹੋਵਾਹ ਨਾ ਤਾਂ ਕਠੋਰ ਹੈ ਤੇ ਨਾ ਹੀ ਸਾਡੇ ਤੋਂ ਹੱਦੋਂ ਵੱਧ ਮੰਗ ਕਰਦਾ।
ਉਹ ਤਾਂ ਪਿਆਰ ਕਰਨ ਵਾਲਾ ਪਿਤਾ ਹੈ।00:01:40
00:01:40
ਫਿਰ ਬੈੱਨ ਨੇ ਕਿਹਾ, 00:01:41
00:01:41
“ਜਦੋਂ ਅਸੀਂ ਯਹੋਵਾਹ ਦੀ ਸੇਵਾ ਪੂਰੇ ਜ਼ੋਰ ਨਾਲ ਕਰਦੇ ਹਾਂ, 00:01:44
00:01:44
ਤਾਂ ਉਹ ਸਾਡੀ ਮਦਦ ਕਰਦਾ ਹੈ।” 00:01:46
00:01:46
ਉਸ ਨੇ ਸਮਝਾਇਆ ਕਿ ਯਹੋਵਾਹ ਸਾਡੀਆਂ ਹੱਦਾਂ ਜਾਣਦਾ ਹੈ 00:01:48
00:01:48
ਤੇ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ। 00:01:51
00:01:51
ਨਾਲੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਹੈ00:01:54
00:01:54
ਕਿਉਂਕਿ ਉਹ ਦਿਲੋਂ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੋਸਤ ਬਣੇ ਰਹੀਏ।00:01:58
00:01:58
ਫਿਰ ਉਸ ਨੇ ਯਸਾਯਾਹ 41:10 ਪੜ੍ਹਿਆ: 00:02:01
00:02:01
“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, 00:02:04
00:02:05
ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, 00:02:08
00:02:13
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, 00:02:15
00:02:15
ਹਾਂ, 00:02:15
00:02:15
ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”00:02:22
00:02:27
ਨਾਮੁਕੰਮਲ ਹੋਣ ਦੇ ਬਾਵਜੂਦ ਵੀ ਮੈਂ ਯਹੋਵਾਹ ਦੀ ਸੇਵਾ ਕਰ ਸਕਦਾ ਹਾਂ। 00:02:31
00:02:31
ਮੈਨੂੰ ਬਸ ਉਸ ਨੂੰ ਪਿਆਰ ਕਰਨ ਅਤੇ ਉਸ ’ਤੇ ਭਰੋਸਾ ਰੱਖਣ ਦੀ ਲੋੜ ਹੈ। 00:02:35
00:02:36
ਉਹ ਮੈਨੂੰ ਜ਼ਰੂਰ ਸੰਭਾਲੇਗਾ।00:02:50
ਯਹੋਵਾਹ ਪਰਮੇਸ਼ੁਰ ਤੁਹਾਡੀ ਮਦਦ ਕਰੇਗਾ
-
ਯਹੋਵਾਹ ਪਰਮੇਸ਼ੁਰ ਤੁਹਾਡੀ ਮਦਦ ਕਰੇਗਾ
ਡੈਡੀ ਜੀ, ਤੁਸੀਂ ਕਦੋਂ ਲੈਣਾ ਬਪਤਿਸਮਾ?
ਕੁਝ ਸਾਲ ਪਹਿਲਾਂ ਯਹੋਵਾਹ ਦੇ ਗਵਾਹ ਸਾਡੇ ਘਰ ਪ੍ਰਚਾਰ ਕਰਨ ਆਏ ਸੀ।
ਪਹਿਲਾਂ ਰੇਚਲ ਨੇ ਸਟੱਡੀ ਕਰਨੀ ਸ਼ੁਰੂ ਕੀਤੀ।
ਬਾਅਦ ਵਿਚ ਅਸੀਂ ਸਾਰੇ ਸਟੱਡੀ ਕਰਨ ਲੱਗ ਪਏ।
ਅਸੀਂ ਪਹਿਲੀ ਵਾਰ ਸਿੱਖ ਰਹੇ ਸੀ ਕਿ ਬਾਈਬਲ ਕੀ ਸਿਖਾਉਂਦੀ ਹੈ।
ਛੇਤੀ ਹੀ ਅਸੀਂ ਦੂਜਿਆਂ ਨੂੰ ਰੱਬ ਬਾਰੇ ਦੱਸਣ ਲੱਗ ਪਏ।
ਪਰ ਅਸੀਂ ਸਾਰੇ ਨਹੀਂ।
ਮੈਨੂੰ ਯਕੀਨ ਸੀ ਕਿ ਇਹੀ ਸੱਚਾਈ ਹੈ,
ਪਰ ਮੈਂ ਡਰਦਾ ਸੀ ਕਿ ਜੇ ਮੈਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਨਾ ਸਕਾਂ, ਤਾਂ?
ਦਫ਼ਾ ਹੋ ਜਾਹ।
ਜੇ ਮੈਂ ਦੂਜਿਆਂ ਦੀਆਂ ਉਮੀਦਾਂ ’ਤੇ ਖਰਾ ਨਾ ਉੱਤਰ ਸਕਿਆ?
ਜੇ ਮੈਂ ਯਹੋਵਾਹ ਦਾ ਦਿਲ ਦੁਖਾ ਦਿੱਤਾ?
ਇਕ ਮਿੰਟ, ਮੈਂ ਆਇਆ।
ਬੈੱਨ ਨਾਂ ਦਾ ਬਜ਼ੁਰਗ ਸਮਝ ਗਿਆ ਕਿ ਮੈਨੂੰ ਕੋਈ ਗੱਲ ਪਰੇਸ਼ਾਨ ਕਰ ਰਹੀ ਹੈ।
-ਤੂੰ ਠੀਕ ਹੈਂ?
ਉਸ ਨੇ ਮੇਰੀ ਮਦਦ ਕਰਨ ਵਿਚ ਪਹਿਲ ਕੀਤੀ।
ਉਸ ਨੇ ਪੁੱਛਿਆ, “ਕਿਹੜੀ ਗੱਲ ਨੇ ਤੈਨੂੰ ਯਹੋਵਾਹ ਵੱਲ ਖਿੱਚਿਆ ਸੀ?”
ਜਦੋਂ ਮੈਂ ਇਹ ਸਿੱਖਿਆ ਕਿ ਯਹੋਵਾਹ ਨਾ ਤਾਂ ਕਠੋਰ ਹੈ ਤੇ ਨਾ ਹੀ ਸਾਡੇ ਤੋਂ ਹੱਦੋਂ ਵੱਧ ਮੰਗ ਕਰਦਾ।
ਉਹ ਤਾਂ ਪਿਆਰ ਕਰਨ ਵਾਲਾ ਪਿਤਾ ਹੈ।
ਫਿਰ ਬੈੱਨ ਨੇ ਕਿਹਾ,
“ਜਦੋਂ ਅਸੀਂ ਯਹੋਵਾਹ ਦੀ ਸੇਵਾ ਪੂਰੇ ਜ਼ੋਰ ਨਾਲ ਕਰਦੇ ਹਾਂ,
ਤਾਂ ਉਹ ਸਾਡੀ ਮਦਦ ਕਰਦਾ ਹੈ।”
ਉਸ ਨੇ ਸਮਝਾਇਆ ਕਿ ਯਹੋਵਾਹ ਸਾਡੀਆਂ ਹੱਦਾਂ ਜਾਣਦਾ ਹੈ
ਤੇ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ।
ਨਾਲੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਹੈ
ਕਿਉਂਕਿ ਉਹ ਦਿਲੋਂ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੋਸਤ ਬਣੇ ਰਹੀਏ।
ਫਿਰ ਉਸ ਨੇ ਯਸਾਯਾਹ 41:10 ਪੜ੍ਹਿਆ:
“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ,
ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ,
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ,
ਹਾਂ,
ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”
ਨਾਮੁਕੰਮਲ ਹੋਣ ਦੇ ਬਾਵਜੂਦ ਵੀ ਮੈਂ ਯਹੋਵਾਹ ਦੀ ਸੇਵਾ ਕਰ ਸਕਦਾ ਹਾਂ।
ਮੈਨੂੰ ਬਸ ਉਸ ਨੂੰ ਪਿਆਰ ਕਰਨ ਅਤੇ ਉਸ ’ਤੇ ਭਰੋਸਾ ਰੱਖਣ ਦੀ ਲੋੜ ਹੈ।
ਉਹ ਮੈਨੂੰ ਜ਼ਰੂਰ ਸੰਭਾਲੇਗਾ।
-