ਸਲਾਹ ਮੰਨ ਕੇ ਸਮਝਦਾਰ ਬਣੋ
Video
Other languages
Share text
Share link
Show times
Hide times
00:00:14
ਅੱਜ ਦਾ ਸਾਰਾ ਦਿਨ ਤਾਂ ਬਹੁਤ ਵਧੀਆ ਸੀ।00:00:17
00:00:23
ਪਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ 00:00:26
00:00:26
ਮੇਰਾ ਮੂਡ ਖ਼ਰਾਬ ਹੋ ਗਿਆ।00:00:29
00:00:37
ਅਸੀਂ ਕੁਝ ਦੋਸਤਾਂ ਨੂੰ ਆਪਣੇ ਘਰ ਫ਼ਿਲਮ ਦੇਖਣ ਬੁਲਾਇਆ ਸੀ।00:00:41
00:00:41
ਸ਼ਾਇਦ ਇਸ ਨਵੇਂ ਬਣੇ ਜਵਾਨ ਬਜ਼ੁਰਗ ਨੂੰ ਇਸ ਬਾਰੇ ਪਤਾ ਲੱਗ ਗਿਆ। 00:00:45
00:00:45
ਇਸ ਕਰਕੇ ਉਸ ਨੇ ਮੀਟਿੰਗ ਤੋਂ ਬਾਅਦ ਮੈਨੂੰ ਸਲਾਹ ਦਿੱਤੀ। 00:00:49
00:00:49
ਮੈਨੂੰ ਕਹਿੰਦਾ ਕਿ ਮੈਨੂੰ ਫ਼ਿਲਮਾਂ ਦੀ ਧਿਆਨ ਨਾਲ ਚੋਣ ਕਰਨੀ ਚਾਹੀਦੀ।00:00:53
00:00:53
ਉਸ ਦਾ ਸਲਾਹ ਦੇਣ ਦਾ ਤਰੀਕਾ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ। 00:00:57
00:00:57
ਉਹ ਸਿਰਫ਼ 27 ਸਾਲਾਂ ਦਾ ਹੈ। 00:00:58
00:00:58
ਉਹ ਤਾਂ ਅਜੇ ਨਿਆਣਾ ਹੀ ਹੈ।00:01:00
00:01:05
ਅਗਲੇ ਦਿਨ ਅਸੀਂ ਭਰਾ ਕਾਂਗ ਤੇ ਉਨ੍ਹਾਂ ਦੀ ਪਤਨੀ ਨਾਲ ਪ੍ਰਚਾਰ ਕਰਨਾ ਸੀ।00:01:10
00:01:12
ਪਰ ਮੇਰਾ ਜਾਣ ਨੂੰ ਜ਼ਰਾ ਵੀ ਦਿਲ ਨਹੀਂ ਸੀ ਕਰਦਾ।00:01:16
00:01:27
ਮੈਂ ਭਰਾ ਕਾਂਗ ਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਇਕੱਲਿਆਂ ਗੱਲ ਕਰਨੀ। 00:01:31
00:01:31
ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਅਤੇ ਦੱਸਿਆ ਕਿ ਉਸ ਨੂੰ ਸਾਨੂੰ ਸਲਾਹ ਕਿਉਂ ਨਹੀਂ ਦੇਣੀ ਚਾਹੀਦੀ ਸੀ।00:01:37
00:01:38
ਮੈਂ ਤੇਰੀ ਗੱਲ ਸਮਝਦਾ। 00:01:40
00:01:40
ਪਰ ਬੇਓਂਗ ਸੂ, ਮੈਨੂੰ ਸੱਚੀਂ-ਸੱਚੀਂ ਦੱਸ। 00:01:44
00:01:44
ਤੈਨੂੰ ਪੱਕਾ ਲੱਗਦਾ ਕਿ ਉਸ ਨੇ ਤੈਨੂੰ ਐਵੀਂ ਸਲਾਹ ਦੇ ਦਿੱਤੀ?00:01:49
00:01:55
ਵੈਸੇ ਫ਼ਿਲਮ ਵਿਚ ਕਈ ਜਗ੍ਹਾ
’ਤੇ ਕਾਫ਼ੀ ਮਾਰ-ਧਾੜ ਦਿਖਾਈ ਗਈ ਸੀ। 00:01:59
00:01:59
ਪਰ ਉਸ ਨੇ ਜਿਸ ਤਰੀਕੇ ਨਾਲ
ਸਲਾਹ ਦਿੱਤੀ. . . 00:02:02
00:02:02
ਉਸ ਨੇ ਤਾਂ ਪੁੱਛਿਆ ਤਕ ਨਹੀਂ ਕਿ
ਸਾਨੂੰ ਕਿੱਦਾਂ ਲੱਗਾ।00:02:06
00:02:06
ਬੇਓਂਗ ਸੂ, 00:02:08
00:02:08
ਸਭ ਤੋਂ ਵਧੀਆ ਤਰੀਕੇ ਨਾਲ ਸਲਾਹ ਸਿਰਫ਼ ਕੌਣ ਦੇ ਸਕਦਾ?00:02:12
00:02:12
ਇਕ ਮੁਕੰਮਲ ਆਦਮੀ।00:02:13
00:02:13
ਸਹੀ ਕਿਹਾ। 00:02:15
00:02:15
ਕੀ ਅੱਜ ਯਿਸੂ ਧਰਤੀ ’ਤੇ ਹੈ?00:02:19
00:02:20
ਉਨ੍ਹਾਂ ਨੇ ਸਹੀ ਕਿਹਾ ਸੀ। 00:02:22
00:02:22
ਸਹੀ ਤਰੀਕੇ ਨਾਲ ਸਲਾਹ ਸਿਰਫ਼ ਇਕ ਮੁਕੰਮਲ ਆਦਮੀ ਹੀ ਦੇ ਸਕਦਾ।00:02:27
00:02:29
ਪਰ ਫ਼ਿਲਮਾਂ ਦੀ ਚੋਣ ਕਰਨ ਬਾਰੇ ਸਾਡੇ ਲਈ ਸਲਾਹ ਮੰਨਣੀ ਸੌਖੀ ਹੋਣੀ ਸੀ 00:02:33
00:02:33
ਜੇ ਇਹ ਕੋਈ ਤਜਰਬੇਕਾਰ ਜਾਂ ਉਮਰ ਵਿਚ ਵੱਡਾ ਭਰਾ ਦਿੰਦਾ, ਜਿਵੇਂ ਭਰਾ ਕਾਂਗ।00:02:40
00:02:42
ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਸੋਚ ਰਿਹਾ। 00:02:45
00:02:45
ਇਸੇ ਕਰਕੇ ਉਨ੍ਹਾਂ ਨੇ ਬਾਈਬਲ ਵਿੱਚੋਂ ਇਕ ਮਿਸਾਲ ਦੇ ਕੇ ਮੈਨੂੰ ਸਮਝਾਇਆ। 00:02:50
00:02:53
ਜਦੋਂ ਅੱਯੂਬ ਅਜ਼ਮਾਇਸ਼ਾਂ ਵਿੱਚੋਂ ਲੰਘ ਰਿਹਾ ਸੀ, 00:02:55
00:02:55
ਤਾਂ ਨੌਜਵਾਨ ਅਲੀਹੂ ਨੇ ਉਸ ਦੀ ਸੋਚ ਸੁਧਾਰਨ ਵਿਚ ਮਦਦ ਕੀਤੀ ਸੀ।00:03:00
00:03:02
ਅੱਯੂਬ ਨੂੰ ਆਪਣੇ ਤੋਂ ਛੋਟੇ 00:03:05
00:03:05
ਤੇ ਘੱਟ ਤਜਰਬੇਕਾਰ ਵਿਅਕਤੀ ਦੀ ਸਲਾਹ ਮੰਨਣ ਲਈ 00:03:07
00:03:07
ਨਿਮਰ ਬਣਨ ਦੀ ਲੋੜ ਸੀ।00:03:09
00:03:11
ਫਿਰ ਉਨ੍ਹਾਂ ਨੇ ਕਹਾਉਤਾਂ 19:20 ਪੜ੍ਹਿਆ:00:03:14
00:03:24
ਕਹਿਣ ਦਾ ਮਤਲਬ ਇਹ ਹੈ ਕਿ ਸਲਾਹ ਵੱਲ ਧਿਆਨ ਦਿਓ, ਨਾ ਕਿ ਸਲਾਹਕਾਰ ਵੱਲ।00:03:30
00:03:45
ਬਾਅਦ ਵਿਚ ਮੈਂ ਆਪਣੀ ਪਤਨੀ ਨੂੰ ਵੀ ਭਰਾ ਕਾਂਗ ਦੀਆਂ ਗੱਲਾਂ ਦੱਸੀਆਂ। 00:03:50
00:03:50
ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਯਹੋਵਾਹ ਤੋਂ ਮਿਲਦੀ ਹਰ ਸਲਾਹ ਕਬੂਲ ਕਰਨੀ ਚਾਹੀਦੀ। 00:03:55
00:03:55
ਇਹ ਸਾਡੇ ਭਲੇ ਲਈ ਹੁੰਦੀ ਹੈ।00:03:57
00:04:20
ਮੈਨੂੰ ਪੱਕਾ ਪਤਾ 00:04:22
00:04:22
ਕਿ ਇਸ ਨੌਜਵਾਨ ਭਰਾ ਨੂੰ ਮੇਰੇ ਨਾਲ ਗੱਲ ਕਰਨ ਲਈ ਕਾਫ਼ੀ ਹਿੰਮਤ ਕਰਨੀ ਪਈ ਹੋਣੀ। 00:04:28
00:04:28
ਪਰ ਮੈ ਬਹੁਤ ਖ਼ੁਸ਼ ਹਾਂ 00:04:29
00:04:29
ਕਿ ਉਸ ਨੇ ਮੈਨੂੰ ਸਲਾਹ ਦਿੱਤੀ 00:04:31
00:04:31
ਕਿਉਂਕਿ ਇਹ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸੀ।00:04:49
ਸਲਾਹ ਮੰਨ ਕੇ ਸਮਝਦਾਰ ਬਣੋ
-
ਸਲਾਹ ਮੰਨ ਕੇ ਸਮਝਦਾਰ ਬਣੋ
ਅੱਜ ਦਾ ਸਾਰਾ ਦਿਨ ਤਾਂ ਬਹੁਤ ਵਧੀਆ ਸੀ।
ਪਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ
ਮੇਰਾ ਮੂਡ ਖ਼ਰਾਬ ਹੋ ਗਿਆ।
ਅਸੀਂ ਕੁਝ ਦੋਸਤਾਂ ਨੂੰ ਆਪਣੇ ਘਰ ਫ਼ਿਲਮ ਦੇਖਣ ਬੁਲਾਇਆ ਸੀ।
ਸ਼ਾਇਦ ਇਸ ਨਵੇਂ ਬਣੇ ਜਵਾਨ ਬਜ਼ੁਰਗ ਨੂੰ ਇਸ ਬਾਰੇ ਪਤਾ ਲੱਗ ਗਿਆ।
ਇਸ ਕਰਕੇ ਉਸ ਨੇ ਮੀਟਿੰਗ ਤੋਂ ਬਾਅਦ ਮੈਨੂੰ ਸਲਾਹ ਦਿੱਤੀ।
ਮੈਨੂੰ ਕਹਿੰਦਾ ਕਿ ਮੈਨੂੰ ਫ਼ਿਲਮਾਂ ਦੀ ਧਿਆਨ ਨਾਲ ਚੋਣ ਕਰਨੀ ਚਾਹੀਦੀ।
ਉਸ ਦਾ ਸਲਾਹ ਦੇਣ ਦਾ ਤਰੀਕਾ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ।
ਉਹ ਸਿਰਫ਼ 27 ਸਾਲਾਂ ਦਾ ਹੈ।
ਉਹ ਤਾਂ ਅਜੇ ਨਿਆਣਾ ਹੀ ਹੈ।
ਅਗਲੇ ਦਿਨ ਅਸੀਂ ਭਰਾ ਕਾਂਗ ਤੇ ਉਨ੍ਹਾਂ ਦੀ ਪਤਨੀ ਨਾਲ ਪ੍ਰਚਾਰ ਕਰਨਾ ਸੀ।
ਪਰ ਮੇਰਾ ਜਾਣ ਨੂੰ ਜ਼ਰਾ ਵੀ ਦਿਲ ਨਹੀਂ ਸੀ ਕਰਦਾ।
ਮੈਂ ਭਰਾ ਕਾਂਗ ਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਇਕੱਲਿਆਂ ਗੱਲ ਕਰਨੀ।
ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਅਤੇ ਦੱਸਿਆ ਕਿ ਉਸ ਨੂੰ ਸਾਨੂੰ ਸਲਾਹ ਕਿਉਂ ਨਹੀਂ ਦੇਣੀ ਚਾਹੀਦੀ ਸੀ।
ਮੈਂ ਤੇਰੀ ਗੱਲ ਸਮਝਦਾ।
ਪਰ ਬੇਓਂਗ ਸੂ, ਮੈਨੂੰ ਸੱਚੀਂ-ਸੱਚੀਂ ਦੱਸ।
ਤੈਨੂੰ ਪੱਕਾ ਲੱਗਦਾ ਕਿ ਉਸ ਨੇ ਤੈਨੂੰ ਐਵੀਂ ਸਲਾਹ ਦੇ ਦਿੱਤੀ?
ਵੈਸੇ ਫ਼ਿਲਮ ਵਿਚ ਕਈ ਜਗ੍ਹਾ
’ਤੇ ਕਾਫ਼ੀ ਮਾਰ-ਧਾੜ ਦਿਖਾਈ ਗਈ ਸੀ।
ਪਰ ਉਸ ਨੇ ਜਿਸ ਤਰੀਕੇ ਨਾਲ
ਸਲਾਹ ਦਿੱਤੀ. . .
ਉਸ ਨੇ ਤਾਂ ਪੁੱਛਿਆ ਤਕ ਨਹੀਂ ਕਿ
ਸਾਨੂੰ ਕਿੱਦਾਂ ਲੱਗਾ।
ਬੇਓਂਗ ਸੂ,
ਸਭ ਤੋਂ ਵਧੀਆ ਤਰੀਕੇ ਨਾਲ ਸਲਾਹ ਸਿਰਫ਼ ਕੌਣ ਦੇ ਸਕਦਾ?
ਇਕ ਮੁਕੰਮਲ ਆਦਮੀ।
ਸਹੀ ਕਿਹਾ।
ਕੀ ਅੱਜ ਯਿਸੂ ਧਰਤੀ ’ਤੇ ਹੈ?
ਉਨ੍ਹਾਂ ਨੇ ਸਹੀ ਕਿਹਾ ਸੀ।
ਸਹੀ ਤਰੀਕੇ ਨਾਲ ਸਲਾਹ ਸਿਰਫ਼ ਇਕ ਮੁਕੰਮਲ ਆਦਮੀ ਹੀ ਦੇ ਸਕਦਾ।
ਪਰ ਫ਼ਿਲਮਾਂ ਦੀ ਚੋਣ ਕਰਨ ਬਾਰੇ ਸਾਡੇ ਲਈ ਸਲਾਹ ਮੰਨਣੀ ਸੌਖੀ ਹੋਣੀ ਸੀ
ਜੇ ਇਹ ਕੋਈ ਤਜਰਬੇਕਾਰ ਜਾਂ ਉਮਰ ਵਿਚ ਵੱਡਾ ਭਰਾ ਦਿੰਦਾ, ਜਿਵੇਂ ਭਰਾ ਕਾਂਗ।
ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਸੋਚ ਰਿਹਾ।
ਇਸੇ ਕਰਕੇ ਉਨ੍ਹਾਂ ਨੇ ਬਾਈਬਲ ਵਿੱਚੋਂ ਇਕ ਮਿਸਾਲ ਦੇ ਕੇ ਮੈਨੂੰ ਸਮਝਾਇਆ।
ਜਦੋਂ ਅੱਯੂਬ ਅਜ਼ਮਾਇਸ਼ਾਂ ਵਿੱਚੋਂ ਲੰਘ ਰਿਹਾ ਸੀ,
ਤਾਂ ਨੌਜਵਾਨ ਅਲੀਹੂ ਨੇ ਉਸ ਦੀ ਸੋਚ ਸੁਧਾਰਨ ਵਿਚ ਮਦਦ ਕੀਤੀ ਸੀ।
ਅੱਯੂਬ ਨੂੰ ਆਪਣੇ ਤੋਂ ਛੋਟੇ
ਤੇ ਘੱਟ ਤਜਰਬੇਕਾਰ ਵਿਅਕਤੀ ਦੀ ਸਲਾਹ ਮੰਨਣ ਲਈ
ਨਿਮਰ ਬਣਨ ਦੀ ਲੋੜ ਸੀ।
ਫਿਰ ਉਨ੍ਹਾਂ ਨੇ ਕਹਾਉਤਾਂ 19:20 ਪੜ੍ਹਿਆ:
ਕਹਿਣ ਦਾ ਮਤਲਬ ਇਹ ਹੈ ਕਿ ਸਲਾਹ ਵੱਲ ਧਿਆਨ ਦਿਓ, ਨਾ ਕਿ ਸਲਾਹਕਾਰ ਵੱਲ।
ਬਾਅਦ ਵਿਚ ਮੈਂ ਆਪਣੀ ਪਤਨੀ ਨੂੰ ਵੀ ਭਰਾ ਕਾਂਗ ਦੀਆਂ ਗੱਲਾਂ ਦੱਸੀਆਂ।
ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਯਹੋਵਾਹ ਤੋਂ ਮਿਲਦੀ ਹਰ ਸਲਾਹ ਕਬੂਲ ਕਰਨੀ ਚਾਹੀਦੀ।
ਇਹ ਸਾਡੇ ਭਲੇ ਲਈ ਹੁੰਦੀ ਹੈ।
ਮੈਨੂੰ ਪੱਕਾ ਪਤਾ
ਕਿ ਇਸ ਨੌਜਵਾਨ ਭਰਾ ਨੂੰ ਮੇਰੇ ਨਾਲ ਗੱਲ ਕਰਨ ਲਈ ਕਾਫ਼ੀ ਹਿੰਮਤ ਕਰਨੀ ਪਈ ਹੋਣੀ।
ਪਰ ਮੈ ਬਹੁਤ ਖ਼ੁਸ਼ ਹਾਂ
ਕਿ ਉਸ ਨੇ ਮੈਨੂੰ ਸਲਾਹ ਦਿੱਤੀ
ਕਿਉਂਕਿ ਇਹ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸੀ।
-