JW subtitle extractor

ਘਰ ਵਿਚ ਖ਼ੁਸ਼ੀਆਂ ਲਿਆਓ ਲਈ ਵੀਡੀਓ

Video Other languages Share text Share link Show times

ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਵਿਚ ਖ਼ੁਸ਼ੀਆਂ ਹੋਣ।
ਇਹ ਸੱਚ ਹੈ ਕਿ
ਭਾਵੇਂ ਪਤੀ-ਪਤਨੀ ਇਕ-ਦੂਜੇ ਨੂੰ ਜਿੰਨਾ ਮਰਜ਼ੀ ਪਿਆਰ ਕਰਦੇ ਹੋਣ,
ਫਿਰ ਵੀ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਤੁਸੀਂ ਸ਼ਾਇਦ ਸੋਚੋ, ‘ਘਰ ਵਿਚ ਖ਼ੁਸ਼ੀਆਂ ਕਿਵੇਂ ਲਿਆਈਆਂ ਜਾ ਸਕਦੀਆਂ ਹਨ?’
ਬਾਈਬਲ ਦੱਸਦੀ ਹੈ:
ਕੀ ਤੁਸੀਂ ਜਾਣਨਾ ਚਾਹੁੰਦੇ ਹੋ
ਕਿ ਰੱਬ ਦਾ ਬਚਨ, ਬਾਈਬਲ,
ਘਰ ਵਿਚ ਖ਼ੁਸ਼ੀਆਂ ਲਿਆਉਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਇਹ ਜਾਣਨ ਲਈ ਘਰ ਵਿਚ ਖ਼ੁਸ਼ੀਆਂ ਲਿਆਓ ਬਰੋਸ਼ਰ ਪੜ੍ਹੋ।
ਤੁਸੀਂ ਇਸ ਨੂੰ jw.org ਤੋਂ ਮੁਫ਼ਤ ਵਿਚ ਡਾਊਨਲੋਡ ਕਰ ਸਕਦੇ ਹੋ
ਜਾਂ ਇਸ ਦੀ ਇਕ ਕਾਪੀ ਕਿਸੇ ਵੀ ਯਹੋਵਾਹ ਦੇ ਗਵਾਹ ਤੋਂ ਲੈ ਸਕਦੇ ਹੋ।