JW ਬ੍ਰਾਡਕਾਸਟਿੰਗ—ਮਈ 2026
Video
Other languages
Share text
Share link
Show times
Hide times
00:48:31
ਜ਼ੁਬਾਂ ਹੈ ਸਾਡੀ, ਰੱਬ ਦੀ ਸੁਗਾਤ 00:48:37
00:48:37
ਰਿਸ਼ਤੇ ਬਣਾਵੇ ਜਾਂ ਪਾਵੇ ਦਰਾੜ 00:48:43
00:48:43
ਵਿੰਨ੍ਹੇ ਦਿਲਾਂ ਨੂੰ ਖੋਹ ਲੈਂਦੀ ਕਰਾਰ 00:48:49
00:48:49
ਬਿਨਾਂ ਸੋਚੇ, ਨਾ ਕੱਢੋ ਇਹ ਤਲਵਾਰ 00:48:55
00:48:55
ਹਾਂ ਰੀਸ ਕਰੋ, ਯਿਸੂ ਦੀ 00:49:01
00:49:01
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ 00:49:07
00:49:08
ਬੋਲੋ ਜਿਵੇਂ, ਮਿਸ਼ਰੀ ਦੀ ਡਲੀ 00:49:14
00:49:14
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ 00:49:19
00:49:19
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ 00:49:26
00:49:28
ਦੇਵੋ ਹੌਸਲੇ ਸਹੀ ਸਮੇਂ ਤੇ 00:49:33
00:49:46
ਨਾ ਰੀਸ ਕਰੋ, ਇਸ ਜਹਾਨ ਦੀ 00:49:51
00:49:52
ਮੰਨ ਕੇ ਰੱਬ ਦੀ ਬਾਣੀ, ਬਣੋ ਉਸ ਦੀ ਪਰਛਾਈ 00:49:58
00:49:58
ਤੋਲੋ ਤੇ ਬੋਲੋ, ਸਦਾ ਘੋਲੋ ਮਿਸ਼ਰੀ 00:50:04
00:50:04
ਮੰਨੋ ਨਾ ਹਾਰ, ਕੋਸ਼ਿਸ਼ ਕਰੋ ਪੂਰੀ 00:50:10
00:50:10
ਹਾਂ ਰੀਸ ਕਰੋ, ਯਿਸੂ ਦੀ 00:50:16
00:50:16
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ 00:50:22
00:50:22
ਬੋਲੋ ਜਿਵੇਂ, ਮਿਸ਼ਰੀ ਦੀ ਡਲੀ 00:50:29
00:50:29
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ 00:50:35
00:50:35
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ 00:50:42
00:50:42
ਦੇਵੋ ਹੌਸਲੇ ਸਹੀ ਸਮੇਂ ਤੇ00:50:48
00:51:28
ਹਾਂ ਰੀਸ ਕਰੋ, ਯਿਸੂ ਦੀ00:51:34
00:51:34
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ 00:51:40
00:51:40
ਬੋਲੋ ਜਿਵੇਂ, ਮਿਸ਼ਰੀ ਦੀ ਡਲੀ 00:51:46
00:51:46
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ00:51:53
00:51:53
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ 00:52:00
00:52:00
ਦੇਵੋ ਹੌਸਲੇ ਸਹੀ ਸਮੇਂ ਤੇ00:52:06
JW ਬ੍ਰਾਡਕਾਸਟਿੰਗ—ਮਈ 2026
-
JW ਬ੍ਰਾਡਕਾਸਟਿੰਗ—ਮਈ 2026
ਜ਼ੁਬਾਂ ਹੈ ਸਾਡੀ, ਰੱਬ ਦੀ ਸੁਗਾਤ
ਰਿਸ਼ਤੇ ਬਣਾਵੇ ਜਾਂ ਪਾਵੇ ਦਰਾੜ
ਵਿੰਨ੍ਹੇ ਦਿਲਾਂ ਨੂੰ ਖੋਹ ਲੈਂਦੀ ਕਰਾਰ
ਬਿਨਾਂ ਸੋਚੇ, ਨਾ ਕੱਢੋ ਇਹ ਤਲਵਾਰ
ਹਾਂ ਰੀਸ ਕਰੋ, ਯਿਸੂ ਦੀ
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ
ਬੋਲੋ ਜਿਵੇਂ, ਮਿਸ਼ਰੀ ਦੀ ਡਲੀ
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ
ਦੇਵੋ ਹੌਸਲੇ ਸਹੀ ਸਮੇਂ ਤੇ
ਨਾ ਰੀਸ ਕਰੋ, ਇਸ ਜਹਾਨ ਦੀ
ਮੰਨ ਕੇ ਰੱਬ ਦੀ ਬਾਣੀ, ਬਣੋ ਉਸ ਦੀ ਪਰਛਾਈ
ਤੋਲੋ ਤੇ ਬੋਲੋ, ਸਦਾ ਘੋਲੋ ਮਿਸ਼ਰੀ
ਮੰਨੋ ਨਾ ਹਾਰ, ਕੋਸ਼ਿਸ਼ ਕਰੋ ਪੂਰੀ
ਹਾਂ ਰੀਸ ਕਰੋ, ਯਿਸੂ ਦੀ
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ
ਬੋਲੋ ਜਿਵੇਂ, ਮਿਸ਼ਰੀ ਦੀ ਡਲੀ
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ
ਦੇਵੋ ਹੌਸਲੇ ਸਹੀ ਸਮੇਂ ਤੇ
ਹਾਂ ਰੀਸ ਕਰੋ, ਯਿਸੂ ਦੀ
ਮੰਨੋ ਰੱਬ ਦੀ ਬਾਣੀ, ਸਦਾ ਦੇਵੋ ਤਾਜ਼ਗੀ
ਬੋਲੋ ਜਿਵੇਂ, ਮਿਸ਼ਰੀ ਦੀ ਡਲੀ
ਦੋ ਬੋਲ ਹੀ ਸਹੀ, ਪੈ ਜਾਵੇ ਜਾਨ ਨਵੀਂ
ਤਾਂ ਛੇੜੋ ਤਰਾਨੇ, ਮਿੱਠੇ ਲਫ਼ਜ਼ਾਂ ਦੇ
ਦੇਵੋ ਹੌਸਲੇ ਸਹੀ ਸਮੇਂ ਤੇ
-