JW ਬ੍ਰਾਡਕਾਸਟਿੰਗ—ਜੁਲਾਈ 2026
Video
Other languages
Share text
Share link
Show times
Hide times
00:37:50
ਸੁਣ ਲੈ, ਵੀਰੇ 00:37:53
00:37:53
ਤੇਰੀ ਲੋੜ ਏ00:37:58
00:37:58
ਗਮ ਦੀ ਹਨੇਰੀ, ਬੱਸ ਹੋ ਗਈ ਮੇਰੀ 00:38:04
00:38:05
ਪਿਆਰ ਦਾ ਹੈ ਅਹਿਸਾਸ 00:38:09
00:38:09
ਪੁੱਤ ਰੱਬ ਨੇ ਦਿੱਤਾ ਵਾਰ, 00:38:14
00:38:14
ਪਰ ਲੱਗੇ ਲੋੜ ਨਹੀਂ ਮੇਰੀ, ਢਾਹੀ ਬੈਠਾਂ ਢੇਰੀ 00:38:20
00:38:20
ਤੂੰ, ਦਿਲ ਦੀ ਸੁਣ ਲੈ00:38:29
00:38:30
ਮਿਲੇ ਸਕੂਨ ਰੱਬ ਨੂੰ ਕਹਿ 00:38:37
00:38:37
ਮੈਨੂੰ ਦੇ ਸਹਾਰਾ, ਉੱਠ ਜਾਵਾਂ ਮੈਂ 00:38:42
00:38:42
ਪਿਆਰ ਤੂੰ ਦਿਖਾਇਆ, ਸਮਝ ਪਾਇਆ ਮੈਂ 00:38:46
00:38:46
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ00:38:50
00:38:50
ਆਪਾਂ ਸ਼ਾਂਤੀ ਪਾਈਏ 00:38:53
00:38:53
ਆ ਵਫ਼ਾ ਨਿਭਾਈਏ00:38:56
00:39:02
ਵਫ਼ਾ ਨਿਭਾਈਏ00:39:05
00:39:11
ਵੀਰੇ, ਤੇਰਾ ਗਮ00:39:14
00:39:14
ਸਮਝਾਂ ਹਰ ਦਮ 00:39:18
00:39:19
ਇਕੱਲਾ ਨਹੀਂ ਤੂੰ ਯਾਦ ਰੱਖ ਇਹ ਗੱਲ 00:39:25
00:39:26
ਹਾਂ, ਮੈਂ ਤੇਰੇ ਨਾਲ 00:39:30
00:39:30
ਕਰੇ ਯਹੋਵਾਹ ਸੰਭਾਲ 00:39:34
00:39:34
ਤੇਰਾ ਹੱਥ ਫੜੇਗਾ ਥਾਮ੍ਹੀਂ ਰੱਖੇਗਾ ਹਰ ਪਲ 00:39:42
00:39:42
ਮੈਂ ਤੇਰੇ ਦਿਲ ਦੀ ਗੱਲ ਸੁਣਾਂ 00:39:50
00:39:51
ਤੇਰੇ ਸਕੂਨ ਲਈ ਦੁਆ ਕਰਾਂ 00:39:57
00:39:59
ਤੇਰਾ ਮੈਂ ਸਹਾਰਾ, ਉੱਠ ਜਾ ਵੀਰੇ 00:40:03
00:40:03
ਪਿਆਰਾ ਹੈਂ ਤੂੰ ਮੈਨੂੰ, ਉਹ ਮੇਰੇ ਹੀਰੇ 00:40:07
00:40:07
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ00:40:11
00:40:11
ਆਪਾਂ ਸ਼ਾਂਤੀ ਪਾਈਏ00:40:14
00:40:31
ਤੇਰਾ ਮੈਂ ਸਹਾਰਾ, ਉੱਠ ਜਾ ਵੀਰੇ00:40:35
00:40:35
ਪਿਆਰਾ ਹੈਂ ਤੂੰ ਮੈਨੂੰ, ਉਹ ਮੇਰੇ ਹੀਰੇ00:40:39
00:40:39
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ00:40:43
00:40:43
ਆਪਾਂ ਸ਼ਾਂਤੀ ਪਾਈਏ 00:40:46
00:40:46
ਆ ਵਫ਼ਾ ਨਿਭਾਈਏ00:40:48
00:40:56
ਨਿਭਾਈਏ 00:40:58
00:41:02
ਵਫ਼ਾ ਨਿਭਾਈਏ 00:41:06
00:41:10
ਨਿਭਾਈਏ 00:41:14
JW ਬ੍ਰਾਡਕਾਸਟਿੰਗ—ਜੁਲਾਈ 2026
-
JW ਬ੍ਰਾਡਕਾਸਟਿੰਗ—ਜੁਲਾਈ 2026
ਸੁਣ ਲੈ, ਵੀਰੇ
ਤੇਰੀ ਲੋੜ ਏ
ਗਮ ਦੀ ਹਨੇਰੀ, ਬੱਸ ਹੋ ਗਈ ਮੇਰੀ
ਪਿਆਰ ਦਾ ਹੈ ਅਹਿਸਾਸ
ਪੁੱਤ ਰੱਬ ਨੇ ਦਿੱਤਾ ਵਾਰ,
ਪਰ ਲੱਗੇ ਲੋੜ ਨਹੀਂ ਮੇਰੀ, ਢਾਹੀ ਬੈਠਾਂ ਢੇਰੀ
ਤੂੰ, ਦਿਲ ਦੀ ਸੁਣ ਲੈ
ਮਿਲੇ ਸਕੂਨ ਰੱਬ ਨੂੰ ਕਹਿ
ਮੈਨੂੰ ਦੇ ਸਹਾਰਾ, ਉੱਠ ਜਾਵਾਂ ਮੈਂ
ਪਿਆਰ ਤੂੰ ਦਿਖਾਇਆ, ਸਮਝ ਪਾਇਆ ਮੈਂ
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ
ਆਪਾਂ ਸ਼ਾਂਤੀ ਪਾਈਏ
ਆ ਵਫ਼ਾ ਨਿਭਾਈਏ
ਵਫ਼ਾ ਨਿਭਾਈਏ
ਵੀਰੇ, ਤੇਰਾ ਗਮ
ਸਮਝਾਂ ਹਰ ਦਮ
ਇਕੱਲਾ ਨਹੀਂ ਤੂੰ ਯਾਦ ਰੱਖ ਇਹ ਗੱਲ
ਹਾਂ, ਮੈਂ ਤੇਰੇ ਨਾਲ
ਕਰੇ ਯਹੋਵਾਹ ਸੰਭਾਲ
ਤੇਰਾ ਹੱਥ ਫੜੇਗਾ ਥਾਮ੍ਹੀਂ ਰੱਖੇਗਾ ਹਰ ਪਲ
ਮੈਂ ਤੇਰੇ ਦਿਲ ਦੀ ਗੱਲ ਸੁਣਾਂ
ਤੇਰੇ ਸਕੂਨ ਲਈ ਦੁਆ ਕਰਾਂ
ਤੇਰਾ ਮੈਂ ਸਹਾਰਾ, ਉੱਠ ਜਾ ਵੀਰੇ
ਪਿਆਰਾ ਹੈਂ ਤੂੰ ਮੈਨੂੰ, ਉਹ ਮੇਰੇ ਹੀਰੇ
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ
ਆਪਾਂ ਸ਼ਾਂਤੀ ਪਾਈਏ
ਤੇਰਾ ਮੈਂ ਸਹਾਰਾ, ਉੱਠ ਜਾ ਵੀਰੇ
ਪਿਆਰਾ ਹੈਂ ਤੂੰ ਮੈਨੂੰ, ਉਹ ਮੇਰੇ ਹੀਰੇ
ਹਾਂ ਯਹੋਵਾਹ ਨਾਲ ਹੈ ਤੇ ਭੈਣ-ਭਰਾ ਵੀ
ਆਪਾਂ ਸ਼ਾਂਤੀ ਪਾਈਏ
ਆ ਵਫ਼ਾ ਨਿਭਾਈਏ
ਨਿਭਾਈਏ
ਵਫ਼ਾ ਨਿਭਾਈਏ
ਨਿਭਾਈਏ
-