JW subtitle extractor

JW ਬ੍ਰਾਡਕਾਸਟਿੰਗ—ਅਕਤੂਬਰ 2026

Video Other languages Share text Share link Show times

ਦਿਲ ਜਾਨੀ ਤੁਰ ਗਿਆ
ਰੋਜ਼ ਅੱਖੀਆਂ ਦੇਖਦੀਆਂ ਰਾਹਾਂ
ਹਰ ਇਕ ਦਿਨ ਹਰ ਪਲ ਜਾਨ ਨਿਕਲੇ
ਤੇਰੇ ਮਨ ਦਾ ਹਾਲ ਬੁਰਾ ਹੋ ਜਾਵੇ
ਬੋਲਣਗੇ ਕਬਰਾਂ ਚੋਂ, ਸੁਣ ਉਸ ਦੀ ਆਵਾਜ਼
ਯਿਸੂ ਦੇਖਦਾ ਤੇਰੇ ਹੰਝੂ ਤੇ ਹਰ ਜਜ਼ਬਾਤ
ਉਹ ਦਿਨ ਦੂਰ ਨਹੀਂ
ਗੁਲਿਸਤਾਂ ਹੈ ਜ਼ਮੀਨ
ਮੁੜ ਕੇ ਆ ਗਏ ਸਾਰੇ ਘਰ ਪਰਤੇ
ਜੋ ਦੂਰ ਗਏ ਸੀ ਕਦੇ
ਆਈ ਨਾ ਦਿਲ ਦੇ ਵਿਹੜੇ ਬਹਾਰ
ਮਿਲ ਜਾਵੇ ਜੇ ਉਹ ਰੱਖੇ ਦਿਲ ਨੇੜੇ
ਹੈ ਯਹੋਵਾਹ ਤੇਰੇ ਨਾਲ
ਤੇਰੇ ਮਨ ਨੂੰ ਸ਼ਾਂਤੀ ਆਪ ਦੇਵੇ
ਬੋਲਣਗੇ ਕਬਰਾਂ ਚੋਂ, ਸੁਣ ਉਸ ਦੀ ਆਵਾਜ਼
ਯਿਸੂ ਦੇਖਦਾ ਤੇਰੇ ਹੰਝੂ ਤੇ ਹਰ ਜਜ਼ਬਾਤ
ਉਹ ਦਿਨ ਦੂਰ ਨਹੀਂ
ਗੁਲਿਸਤਾਂ ਹੈ ਜ਼ਮੀਨ
ਮੁੜ ਕੇ ਆ ਗਏ ਸਾਰੇ ਘਰ ਪਰਤੇ
ਜੋ ਦੂਰ ਗਏ ਸੀ ਕਦੇ
ਝੂਮ ਉੱਠੇ, ਦਿਲ ਰਿਹਾ ਨਾ ਪਰੇਸ਼ਾਨ
ਜੋ ਖੋਹ ਦਿੱਤਾ ਸੀ ਤੂੰ ਕਦੇ
ਮਿਲ ਗਿਆ ਉਹ ਫਿਰ ਅਗਲੇ ਮੋੜ੍ਹ ʼਤੇ
ਲਾ ਕੇ ਤੂੰ ਗਲੇ਼, ਤੂੰ ਚੁੰਮੇ ਹੱਥ ਤੇ ਮੂੰਹ ਕਦੇ
ਹੰਝੂ ਵਗੇ ਖ਼ੁਸ਼ੀ ਮਾਰੇ
ਵਾਅਦੇ ਸਾਰੇ ਪੂਰੇ ਹੋ ਗਏ
ਹਾਂ, ਬੋਲਣਗੇ ਕਬਰਾਂ ਚੋਂ, ਸੁਣ ਉਸ ਦੀ ਆਵਾਜ਼
ਯਿਸੂ ਦੇਖਦਾ ਤੇਰੇ ਹੰਝੂ ਤੇ ਹਰ ਜਜ਼ਬਾਤ
ਉਹ ਦਿਨ ਦੂਰ ਨਹੀਂ
ਗੁਲਿਸਤਾਂ ਹੈ ਜ਼ਮੀਨ
ਮੁੜ ਕੇ ਆ ਗਏ ਸਾਰੇ ਘਰ ਪਰਤੇ
ਜੋ ਦੂਰ ਗਏ ਸੀ ਕਦੇ
ਜੋ ਦੂਰ ਗਏ ਸੀ ਕਦੇ