ਅਨਮੋਲ ਭੈਣਾਂ!
Video
Other languages
Share text
Share link
Show times
Hide times
00:00:13
ਇਹ ਗੀਤ ਹੈ ਨਾਂ ਤੇਰੇ, 00:00:16
00:00:16
ਉਹ ਮੇਰੀ ਭੈਣਾ00:00:19
00:00:19
ਮੈਂ ਦਿਲ ਦੇ ਕੋਨੇ-ਕੋਨੇ ਤੋਂ ਤੇਰੀਆਂ ਸਿਫ਼ਤਾਂ ਕਰਾਂ00:00:27
00:00:27
ਨੇਕੀ, ਵਫ਼ਾ, ਪਿਆਰ00:00:30
00:00:30
ਹੈ ਬੇਮਿਸਾਲ00:00:33
00:00:33
ਤੂੰ ਕਿੰਨੀ ਹੈ ਅਨਮੋਲ ਓ ਮੇਰੀ ਪਿਆਰੀ ਭੈਣਾ!00:00:41
00:00:41
ਨਾ ਹੋਵੀਂ ਉਦਾਸ 00:00:44
00:00:44
ਅਸੀਂ ਹਾਂ ਤੇਰੇ ਨਾਲ00:00:47
00:00:47
ਭੈਣੇਂ ਕਰ ਇਤਬਾਰ00:00:52
00:00:53
ਤੂੰ ਹੈਂ ਅਨਮੋਲ, 00:00:57
00:00:57
ਸੇਵਾ ਕਰਦੀ ਮੁਸਕਰਾ ਕੇ00:01:00
00:01:00
ਦਿਲ ਨਾ ਤੂੰ ਹਾਰਦੀ00:01:03
00:01:03
ਸੇਵਾ ਕਰੇਂ ਤਨ-ਮਨ ਲਾ ਕੇ 00:01:06
00:01:06
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ00:01:14
00:01:14
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!00:01:22
00:01:26
ਦੁੱਖਾਂ ਦੀ ਧੁੱਪ ਵਿਚ ਭੈਣੇਂ ਤੂੰ ਛਾਂ ਬਣਦੀ00:01:33
00:01:33
ਪਰ ਖਾਮੋਸ਼ ਰਹਿ ਕੇ, ਲੱਖਾਂ ਹੀ ਕੰਮ ਤੂੰ ਕਰਦੀ00:01:40
00:01:40
ਨੇਕੀ ਜੋ ਤੂੰ ਹੈ ਕੀਤੀ, ਨਾ ਹੈ ਛੁਪੀ 00:01:46
00:01:46
ਮਿਸਾਲ ਤੇਰੀ ਨੇ ਡੋਲਦੇ ਦਿਲਾਂ ਨੂੰ ਹਿੰਮਤ ਦਿੱਤੀ!00:01:55
00:01:55
ਮੇਰੀ ਭੈਣਾ,00:01:57
00:01:57
ਦੇਖ, ਕਿੰਨੀ ਵਾਰ ਤੂੰ ਮਦਦ ਮੇਰੀ ਵੀ ਕੀਤੀ!00:02:06
00:02:06
ਤੂੰ ਹੈਂ ਅਨਮੋਲ, 00:02:10
00:02:10
ਸੇਵਾ ਕਰਦੀ ਮੁਸਕਰਾ ਕੇ00:02:14
00:02:14
ਦਿਲ ਨਾ ਤੂੰ ਹਾਰਦੀ00:02:17
00:02:17
ਸੇਵਾ ਕਰੇਂ ਤਨ-ਮਨ ਲਾ ਕੇ 00:02:20
00:02:20
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ00:02:27
00:02:27
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!00:02:35
00:02:43
ਯਾਹ ਜਾਣੇ ਤੇਰੇ ਦਿਲ ਦਾ ਹਾਲ00:02:49
00:02:49
ਸੌਖੀ ਨਹੀਂ ਸੱਚਾਈ ਦੀ ਰਾਹ ਕਈ ਵਾਰ00:02:57
00:02:57
ਸਾਨੂੰ ਸਭ ਨੂੰ ਤੇਰੇ ’ਤੇ ਮਾਣ00:03:02
00:03:03
ਤੂੰ ਹੈਂ ਅਨਮੋਲ, 00:03:07
00:03:07
ਸੇਵਾ ਕਰਦੀ ਮੁਸਕਰਾ ਕੇ00:03:10
00:03:10
ਦਿਲ ਨਾ ਤੂੰ ਹਾਰਦੀ00:03:14
00:03:14
ਸੇਵਾ ਕਰੇਂ ਤਨ-ਮਨ ਲਾ ਕੇ 00:03:17
00:03:17
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ00:03:23
00:03:23
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!00:03:32
00:03:34
ਭੈਣੇਂ ਨਾ ਤੂੰ ਹੋਵੀਂ ਉਦਾਸ 00:03:38
00:03:38
ਸ਼ਾਬਾਸ਼ੀ, ਸ਼ਾਬਾਸ਼ੀ00:03:40
00:03:40
ਧੀ ਰੱਬ ਦੀ ਤੂੰ ਹੈ ਬਹੁਤ ਖ਼ਾਸ 00:03:45
00:03:45
ਸ਼ਾਬਾਸ਼ੀ, ਸ਼ਾਬਾਸ਼ੀ00:03:47
00:03:47
ਸ਼ਾਬਾਸ਼ੀ ਭੈਣੇਂ00:03:51
00:03:51
ਸ਼ਾਬਾਸ਼ੀ, ਸ਼ਾਬਾਸ਼ੀ, ਸ਼ਾਬਾਸ਼ੀ00:03:56
00:03:56
ਸ਼ਾਬਾਸ਼ੀ, ਸ਼ਾਬਾਸ਼ੀ ਭੈਣੇਂ00:04:05
00:04:08
ਸ਼ਾਬਾਸ਼ੀ ਭੈਣੇਂ00:04:12
ਅਨਮੋਲ ਭੈਣਾਂ!
-
ਅਨਮੋਲ ਭੈਣਾਂ!
ਇਹ ਗੀਤ ਹੈ ਨਾਂ ਤੇਰੇ,
ਉਹ ਮੇਰੀ ਭੈਣਾ
ਮੈਂ ਦਿਲ ਦੇ ਕੋਨੇ-ਕੋਨੇ ਤੋਂ ਤੇਰੀਆਂ ਸਿਫ਼ਤਾਂ ਕਰਾਂ
ਨੇਕੀ, ਵਫ਼ਾ, ਪਿਆਰ
ਹੈ ਬੇਮਿਸਾਲ
ਤੂੰ ਕਿੰਨੀ ਹੈ ਅਨਮੋਲ ਓ ਮੇਰੀ ਪਿਆਰੀ ਭੈਣਾ!
ਨਾ ਹੋਵੀਂ ਉਦਾਸ
ਅਸੀਂ ਹਾਂ ਤੇਰੇ ਨਾਲ
ਭੈਣੇਂ ਕਰ ਇਤਬਾਰ
ਤੂੰ ਹੈਂ ਅਨਮੋਲ,
ਸੇਵਾ ਕਰਦੀ ਮੁਸਕਰਾ ਕੇ
ਦਿਲ ਨਾ ਤੂੰ ਹਾਰਦੀ
ਸੇਵਾ ਕਰੇਂ ਤਨ-ਮਨ ਲਾ ਕੇ
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!
ਦੁੱਖਾਂ ਦੀ ਧੁੱਪ ਵਿਚ ਭੈਣੇਂ ਤੂੰ ਛਾਂ ਬਣਦੀ
ਪਰ ਖਾਮੋਸ਼ ਰਹਿ ਕੇ, ਲੱਖਾਂ ਹੀ ਕੰਮ ਤੂੰ ਕਰਦੀ
ਨੇਕੀ ਜੋ ਤੂੰ ਹੈ ਕੀਤੀ, ਨਾ ਹੈ ਛੁਪੀ
ਮਿਸਾਲ ਤੇਰੀ ਨੇ ਡੋਲਦੇ ਦਿਲਾਂ ਨੂੰ ਹਿੰਮਤ ਦਿੱਤੀ!
ਮੇਰੀ ਭੈਣਾ,
ਦੇਖ, ਕਿੰਨੀ ਵਾਰ ਤੂੰ ਮਦਦ ਮੇਰੀ ਵੀ ਕੀਤੀ!
ਤੂੰ ਹੈਂ ਅਨਮੋਲ,
ਸੇਵਾ ਕਰਦੀ ਮੁਸਕਰਾ ਕੇ
ਦਿਲ ਨਾ ਤੂੰ ਹਾਰਦੀ
ਸੇਵਾ ਕਰੇਂ ਤਨ-ਮਨ ਲਾ ਕੇ
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!
ਯਾਹ ਜਾਣੇ ਤੇਰੇ ਦਿਲ ਦਾ ਹਾਲ
ਸੌਖੀ ਨਹੀਂ ਸੱਚਾਈ ਦੀ ਰਾਹ ਕਈ ਵਾਰ
ਸਾਨੂੰ ਸਭ ਨੂੰ ਤੇਰੇ ’ਤੇ ਮਾਣ
ਤੂੰ ਹੈਂ ਅਨਮੋਲ,
ਸੇਵਾ ਕਰਦੀ ਮੁਸਕਰਾ ਕੇ
ਦਿਲ ਨਾ ਤੂੰ ਹਾਰਦੀ
ਸੇਵਾ ਕਰੇਂ ਤਨ-ਮਨ ਲਾ ਕੇ
ਜੇ ਤੂੰ ਜ਼ਰਾ ਦੇਖੇਂ ਸਾਡੀ ਨਜ਼ਰ ਨਾਲ
ਤਾਂ ਜਾਣੇ ਤੂੰ ਕਿੰਨੀਂ ਅਨਮੋਲ ਹੈ ਸਾਡੀ ਭੈਣਾ!
ਭੈਣੇਂ ਨਾ ਤੂੰ ਹੋਵੀਂ ਉਦਾਸ
ਸ਼ਾਬਾਸ਼ੀ, ਸ਼ਾਬਾਸ਼ੀ
ਧੀ ਰੱਬ ਦੀ ਤੂੰ ਹੈ ਬਹੁਤ ਖ਼ਾਸ
ਸ਼ਾਬਾਸ਼ੀ, ਸ਼ਾਬਾਸ਼ੀ
ਸ਼ਾਬਾਸ਼ੀ ਭੈਣੇਂ
ਸ਼ਾਬਾਸ਼ੀ, ਸ਼ਾਬਾਸ਼ੀ, ਸ਼ਾਬਾਸ਼ੀ
ਸ਼ਾਬਾਸ਼ੀ, ਸ਼ਾਬਾਸ਼ੀ ਭੈਣੇਂ
ਸ਼ਾਬਾਸ਼ੀ ਭੈਣੇਂ
-